Punjabi Status
Welcome to Attitude Status in Punjabi on the Love & Sad page. Looking for a Punjabi status to express your feelings? Please check your attitude status in Punjabi via poetry tadka. So go below and read new Punjabi status for WhatsApp like "Punjabi Status Love", "Sad Status Punjabi" and many more new Punjabi status.
Punjabi Status Love
ਤੈਨੂੰ ਆਪਣੀ ਜਾਨ ਬਣਾ ਬੈਠਾ,
ਤੇਰੀ ਦੀਦ ਦਾ ਚਸਕਾ ਲਾ ਬੈਠਾ ਤੂੰ ਹੀ
ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ
ਗੁੱਸਾ ਏਨਾ ਹੈ ਸੱਜਣਾ ਕਿ
ਤੇਰਾ ਨਾਂ ਲੈਣ ਨੂੰ ਦਿਲ ਨਹੀਂ ਕਰਦਾ ਪਿਆਰ
ਐਨਾ ਹੈ ਕਿ ਹਰ ਸਾਹ ਨਾਲ ਤੈਨੂੰ ਯਾਦ ਕੀਤੇ ਬਿਨ ਨਹੀਂ ਸਰਦਾ
ਮੈਨੂੰ ਨਹੀ ਪਸੰਦ
ਮੇਰੀ ਪਸੰਦ ਨੂੰ
ਕੋਈ ਹੋਰ ਪਸੰਦ ਕਰੇ

Sad Status Punjabi
ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!
ਕੀ ਤੂੰ ਛਡਿਆ ਮੈਨੂੰ ਮੈਂ ਤਾਂ
ਜੀਨ ਦੀ ਆਸ ਹੀ ਛੱਡ ਤੀ ਆ.
ਜਿਹੜਾ ਰੁੱਸੇ ਨੂੰ ਨਾ ਮਨਾਵੇਂ ਉਹ ਯਾਰ
ਵੀ ਕਿ ਕਰਨਾ ਜਿੱਥੇ ਕੋਈ ਦਿਲ ਦੀ
Feeling ਨਾ ਸਮਝੇ ਉੱਥੇ ਪਿਆਰ ਵੀ
ਕਿ ਕਰਨਾ........miss U

Attitude status in Punjabi
ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ
ਜਿਗਰੇ ਤੇ ਮਾਣ ਆ-ਸੋਚ ਨੂੰ ਸਲਾਮ ਆ,
ਸਮੁੰਦਰਾਂ ਤੋਂ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ
ਫੈਸ਼ਨ ਦਾ ਵਕਤ ਹੁੰਦਾ ਏ ਪਰ ਸਾਦਗੀ
ਸਦਾ ਹੀ ਤਖ਼ਤਾਂ ਤੇ ਰਾਜ ਕਰਦੀ ਏ
"ਗੀਤ ਸੁਣਦੀ ਆ" ਪਰ ਸਾਰੇ ਗੀਤਾਂ ਵਾਲੀ ਸੋਚ ਨਹੀਂ
"ਮਾਣ ਕਰੇ ਪਰਿਵਾਰ" ਤਾਂਹਿਉ ਕੋਈ ਰੋਕ ਟੋਕ ਨਹੀਂ
Also Read
- Love Status
- Sad Status
- Attitude Status
- Hindi Status
- Birthday Status
- Matlabi Status
- Funny Status
- Best Status
- Motivational Status
- Life Status
- Status Images
- Romantic Status
- Nice Status
- English Status
- Facebook Status
- Instagram Status
- Dukhi Status
- Dosti Status
- Smile Status
- Narazgi Status
- Breakup Status
- Aukat Status
- Positive Status
- Marathi Status
- Jumma Mubarak Status
