ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ
ਜਿਗਰੇ ਤੇ ਮਾਣ ਆ-ਸੋਚ ਨੂੰ ਸਲਾਮ ਆ,
ਸਮੁੰਦਰਾਂ ਤੋਂ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ
ਫੈਸ਼ਨ ਦਾ ਵਕਤ ਹੁੰਦਾ ਏ ਪਰ ਸਾਦਗੀ
ਸਦਾ ਹੀ ਤਖ਼ਤਾਂ ਤੇ ਰਾਜ ਕਰਦੀ ਏ
"ਗੀਤ ਸੁਣਦੀ ਆ" ਪਰ ਸਾਰੇ ਗੀਤਾਂ ਵਾਲੀ ਸੋਚ ਨਹੀਂ
"ਮਾਣ ਕਰੇ ਪਰਿਵਾਰ" ਤਾਂਹਿਉ ਕੋਈ ਰੋਕ ਟੋਕ ਨਹੀਂ